Choose the page language

ਅਪਾਹਜ ਬੱਚਿਆਂ ਨੂੰ ਦੂਸਰੇ ਹੀ ਬੱਚਿਆਂ ਵਾਂਗ ਖੇਡਣ, ਸਿੱਖਣ ਅਤੇ ਵਧਣ-ਫੁੱਲਣ ਦਾ ਮੌਕਾ ਮਿਲਣਾ ਚਾਹੀਦਾ ਹੈ। Early Childhood Australia (ECA) ਮਾਪਿਆਂ ਦਾ ਮਾਰਗਦਰਸ਼ਨ ਕਰਦਾ ਹੈ ਜਿਸ ਨਾਲ ਤੁਹਾਨੂੰ ਆਪਣੇ ਬੱਚੇ ਲਈ ਸਹੀ ਸਕੂਲਲੱਭਣ ਅਤੇ ਇਹ ਪਤਾ ਲਗਾਉਣ ਵਿੱਚ ਸਹਾਇਤਾ ਮਿਲਦੀ ਹੈ ਕਿ ਕਿਸ ਪ੍ਰਕਾਰ ਦੀ ਸਹਾਇਤਾ ਮੌਜੂਦ ਹੈ।

About the guest speaker

ਇਸ ਐਪੀਸੋਡ ਵਿੱਚ, Early Childhood Australia (ECA) ਦੇ Trish ਅਤੇ Ann ਸਾਡੇ ਨਾਲ ਜੁੜ ਗਏਹਨ।

Interview by
Silky Khanuja