Choose the page language

ਅਪਾਹਜ ਬੱਚਿਆਂ ਨੂੰ ਹੋਰ ਬੱਚਿਆਂ ਵਾਂਗ ਖੇਡਣ, ਸਿੱਖਣ ਅਤੇ ਵਧਣ-ਫੁੱਲਣ ਦਾ ਮੌਕਾ ਮਿਲਣਾ ਚਾਹੀਦਾ ਹੈ। ਇਸ ਇੰਟਰਵਿਊ ਵਿੱਚ, Early Childhood Australia NT (ਅਰਲੀ ਚਾਈਲਡਹੁੱਡ ਆਸਟ੍ਰੇਲੀਆ NT) ਮੁਫ਼ਤ ਸਰੋਤਾਂ ਅਤੇ ਸੇਵਾਵਾਂ ਬਾਰੇ ਜਾਣਕਾਰੀ ਸਾਂਝਾ ਕਰਦਾ ਹੈ ਜੋ ਤੁਹਾਡੇ ਬੱਚੇ ਨੂੰ ਚੰਗੀ ਤਰ੍ਹਾਂ ਜ਼ਿੰਦਗੀ ਜਿਉਣ ਵਿੱਚ ਸਹਾਇਤਾ ਕਰ ਸਕਦੇ ਹਨ।

About the guest speaker

Early Childhood Australia NT ਤੋਂ ਟ੍ਰਿਸ਼ ਵਾਚਟੇਲ ਅਤੇ ਐਨ ਲੋਇਡ ਸਾਡੇ ਨਾਲ ਹਾਜ਼ਰ ਹੋਏ ਹਨ। ਉਹ ਉਸ ਜਾਣਕਾਰੀ ਨੂੰ ਸਾਡੇ ਨਾਲ ਸਾਂਝੀ ਕਰਦੇ ਹਨ ਜੋ ਨੋਰਥਰਨ ਟੈਰੀਟਰੀ ਵਿੱਚ ਰਹਿਣ ਵਾਲੇ ਪਰਿਵਾਰਾਂ ਲਈ ਲਾਭਦਾਇਕ ਹੈ, ਅਤੇ ਇਹ ਵੀ ਦੱਸਦੇ ਹਨ ਕਿ ਸਰੋਤੇ ਹੋਰ ਰਾਜਾਂ ਜਾਂ ਪ੍ਰਦੇਸ਼ਾਂ ਵਿੱਚ ਅਜਿਹੀਆਂ ਸੇਵਾਵਾਂ ਕਿਵੇਂ ਲੱਭ ਸਕਦੇ ਹਨ।

Interview by
Neha Gogia

ਨੇਹਾ ਗੋਗੀਆ 2017 ਵਿੱਚ ਭਾਰਤ ਤੋਂ ਮੈਲਬੌਰਨ ਚਲੀ ਗਈ ਸੀ, ਜਿੱਥੇ ਉਸਨੇ ਆਪਣੇ ਖੁਦ ਦੇ ਭਾਰਤੀ ਆਸਟਰੇਲੀਆਈ ਭਾਈਚਾਰੇ ਦੇ ਸਮੂਹਾਂ ਵਿੱਚ ਇੱਕ ਚੰਗਾ ਰਿਸ਼ਤਾ ਬਣਾਇਆ। ਨੇਹਾ ਦਾ ਜਨਤਕ ਸਿਹਤ ਵਿੱਚ ਪਿਛੋਕੜ ਹੈ ਅਤੇ ਉਸਨੇ... Go to page where you can read more about Neha Gogia