ਅਪੰਗਤਾ ਦੇ ਨਾਲ ਚੰਗੀ ਤਰ੍ਹਾਂ ਰਹਿਣ ਵਾਲੇ ਸਭਿਆਚਾਰਕ ਅਤੇ ਭਾਸ਼ਾਈ ਵਿਭਿੰਨ ਆਸਟਰੇਲੀਆਈ ਲੋਕਾਂ ਬਾਰੇ ਗੱਲਬਾਤ ਸੁਣੋ| ਅਪਾਹਜ ਲੋਕ ਅਤੇ ਹੋਰ ਮਹਿਮਾਨ ਬੁਲਾਰੇ ਆਸਟਰੇਲੀਆ ਦੇ ਆਸ ਪਾਸ ਪਹੁੰਚਯੋਗ ਅਤੇ ਸੰਮਲਿਤ ਸਥਾਨਾਂ ਅਤੇ ਗਤੀਵਿਧੀਆਂ ਬਾਰੇ ਕਹਾਣੀਆਂ, ਸਲਾਹ ਅਤੇ ਸਰੋਤ ਸਾਂਝੇ ਕਰਦੇ ਹਨ|
ਆਪਣੇ ਬੱਚੇ ਨੂੰ ਸਕੂਲ ਲਈ ਤਿਆਰ ਕਰਨਾ
ਡਾਰਵਿਨ ਵਿੱਚ ਅਪਾਹਜਤਾ ਸ਼ਮੂਲੀਅਤ ਅਤੇ ਪਰਿਵਾਰਾਂ ਲਈ ਮਨੋਰੰਜਨ